ਅੱਜ ਅਸੀ ਜਾਣਗੇ ਕੀ ਕਿਵੇ Lockdown ਨੇ ਸਾਡੇ ਲਈ ਕੁਛ ਚੰਗੇ ਕੰਮ ਕਿਤੇ ਹਨ :
ਅਸੀ ਸਾਰੇ ਜਾਣਦੇ ਵਾ ਕੀ ਕਿਵੇ ਅੱਜ ਕੱਲ ਰੋਜ Covid-19 ਕੋਰੋਨਾ ਦੀ ਬਿਮਾਰੀ ਨਾਲ ਮੌਤਾਂ ਹੁੰਦੀਆਂ ਨੇ ਜਿਸ ਨੇ ਪੁਰੀ ਦੁਨੀਆਂ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ , ਇਸ ਨਾਲ ਸੱਬ ਤੋ ਵੱਧ ਮੋਤਾ USA (America) ਵਿਚ ਹੋ ਰਹੀਆਂ ਨੇ , ਹੋਰ ਵੀ ਕੁਛ ਦੇਸ਼ਾਂ ਵਿੱਚ ਵੱਧ ਮੌਤਾਂ ਹੋ ਰਹੀਆਂ ਨੇ ,ਪਰ ਸਾਡੇ ਦੇਸ਼ ਭਾਰਤ ਵਿੱਚ ਮਰੀਜ ਥੋੜੇ ਹਨ |
Lockdown ਦੇ ਕੁਛ ਫਾਇਦੇ ਇਸ ਤਰਾਂ ਹਨ :
ਇਸ ਤੋਂ ਇਲਾਵਾਂ ਵੀ ਹੋਰ ਕਈ ਫਾਇਦੇ ਹਨ | ਲੋਕ ਆਪਣਾ ਅਣਮੁੱਲਾ ਸਮਾਂ ਘਰ ਵਿੱਚ ਹੀ ਪ੍ਰਯੋਗ ਕਰ ਰਹੇ ਨੇ ਕੁਝ ਅਜਿਹੇ ਲੋਕ ਵੀ ਹਨ ਜੋ ਘਰ ਵਿੱਚ ਹੀ ਆਪਣਾ ਸਾਰਾ ਕੰਮ ਕਰ ਰਹੇ ਹਨ ਤੇ ਰੋਜ਼ ਕੁਝ ਨਵਾਂ ਸਿਖ ਰਹੇ ਹਨ | ਪਰੰਤੂ ਕੁਝ ਹਜੇ ਵੀ ਅਜਿਹੇ ਲੋਕ ਹਨ ਜੋ ਸਿਰਫ ਆਪਣਾ ਕਿਮਤੀ ਸਮਾਂ ਬਰਬਾਦ ਕਰ ਰਹੇ ਹਨ | ਸਾਨੂੰ ਸਾਰਿਆਂ ਨੂੰ ਇਸ ਸਮੇਂ ਦਾ ਲਾਹਾ ਲੈਣਾ ਚਾਹੀਦਾ ਹੈ ਇਸ ਸਮੇ ਵਿਚ ਸਾਨੂੰ ਕੁਛ ਨਵਾਂ ਸਿਖ ਲੈਣਾ ਚਾਹੀਦਾ ਹੈ ਤਾਂ ਕੀ ਉਹ ਸਾਡੇ ਆਣ ਵਾਲੇ ਸਮੇ ਵਿੱਚ ਸਾਡੀ ਮੱਦਦ ਕਰੇ |
Lockdown ਦੇ ਇਸ ਦੌਰ ਵਿੱਚ ਸਬ ਮਿਲ ਜੁਲ ਕੇ ਗ਼ਰੀਬ ਪਰਿਵਾਰਾ ਦੀ ਮਦਦ ਕਰੋ |
ਇਸ ਮੁਸ਼ਕਿਲ ਸਮੇ ਵਿਚ ਸੇਵਾ ਕਰ ਰਹੇ ਪੁਲਿਸ ਮੁਲਾਜਮਾ ਤੇ ਹੈਲਥ ਸੇਵਾ ਕਰਮੀਆਂ ਦਾ ਪੂਰਾ ਸਾਥ ਦਿਓ ਤੇ ਮਿਲਜੁਲ ਕੇ ਇਸ ਬਿਮਾਰੀ ਦਾ ਮੁਕਾਬਲਾ ਕਰੋ ਜੀ |
ਧੰਨਵਾਦ ਜੀ
ਸਾਰੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ share ਕਰੋ ਜੀ |
ਤੁਹਾਡਾ ਆਪਣਾ ਸਾਥੀ MS Punjabi
ਅਸੀ ਸਾਰੇ ਜਾਣਦੇ ਵਾ ਕੀ ਕਿਵੇ ਅੱਜ ਕੱਲ ਰੋਜ Covid-19 ਕੋਰੋਨਾ ਦੀ ਬਿਮਾਰੀ ਨਾਲ ਮੌਤਾਂ ਹੁੰਦੀਆਂ ਨੇ ਜਿਸ ਨੇ ਪੁਰੀ ਦੁਨੀਆਂ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ , ਇਸ ਨਾਲ ਸੱਬ ਤੋ ਵੱਧ ਮੋਤਾ USA (America) ਵਿਚ ਹੋ ਰਹੀਆਂ ਨੇ , ਹੋਰ ਵੀ ਕੁਛ ਦੇਸ਼ਾਂ ਵਿੱਚ ਵੱਧ ਮੌਤਾਂ ਹੋ ਰਹੀਆਂ ਨੇ ,ਪਰ ਸਾਡੇ ਦੇਸ਼ ਭਾਰਤ ਵਿੱਚ ਮਰੀਜ ਥੋੜੇ ਹਨ |
![]() |
CORONA VIRUS |
- ਸੱਭ ਤੋਂ ਪਹਿਲਾਂ ਫਾਇਦਾ ਇੱਹ ਹੀ ਕੀ ਇਸ ਨੇ ਪੂਰੇ ਦੇਸ਼ ਵਿੱਚ ਮਰੀਜਾਂ ਦੀ ਗਿਣਤੀ ਘਟ ਕੀਤੀ ਹੈ | ਜੇ ਕੀਤੇ ਭਾਰਤ ਵਿਚ Lockdown ਨਾ ਹੁੰਦਾ ਤਾ ਭਾਰਤ ਵਿਚ ਸੱਭ ਤੋਂ ਜ਼ਿਆਦਾ ਮਰੀਜ ਹੁਣੇ ਸੀ ਤੇ ਮੋਤਾ ਦੀ ਗਿਣਤੀ ਵੀ ਵੱਧ ਹੂਣੀ ਸੀ ਭਾਰਤ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਇਹ ਵਾਇਰਸ ਵੱਡੇ ਪੱਧਰ ਤੇ ਫੈਲ ਸਕਦਾ ਸੀ | ਇਸ ਲਈ ਸਰਕਾਰ ਨੇ ਸੱਭ ਤੋ ਪਹਿਲਾ ਇੱਹ ਕਦਮ ਚੁਕਿਆ ,ਪਰ ਹਜੇ ਵੀ ਕੁਛ ਲੋਕ ਇਸ ਨੂੰ ਮੰਨ ਨਹੀਂ ਰਹੇ , ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੇ ਇਹ ਸੱਭ ਕੁਝ ਉਹਨਾਂ ਦੀ ਦੇਖਭਾਲ ਲਈ ਕੀਤਾ ਗਿਆ ਹੈ |
- ਦੂਜਾ ਇਸ ਦਾ ਫਾਇਦਾ ਹੈ ਕਿ Lockdown ਦੇ ਕਰਕੇ ਪੂਰੀ ਦੁਨੀਆਂ ਵਿਚ ਪਰਿਵਰਤਣ ਵਿਚ ਵੀ ਬਦਲਾਵ ਆਇਆ ਹੈ , ਜਿਸ ਕਰਕੇ ਹੁਣ ਹਵਾ ਦਾ ਪ੍ਰਦਰ ਅੱਗੇ ਨਾਲੋਂ ਜ਼ਿਆਦਾ ਵਧੀਆ ਹੈ , ਤੇ ਲੋਕਾਂ ਨੂੰ ਹੁਣ ਸਾਫ਼ ਹਵਾ ਮਿਲ ਰਹੀ ਹੈ ਤੇ ਲੋਕ ਹੁਣ ਸਾਹ ਦੀ ਬਿਮਾਰੀ ਤੋਂ ਨਹੀਂ ਲੜ੍ਹ ਰਹੇ , ਤੇ ਓਜ਼ੋਨ ਲੇਅਰ ਵੀ ਹੁਣ ਸਹੀ ਹੋ ਰਹੀ ਹੈ |
- ਤੀਜਾ ਲਾਭ ਇਹ ਹੈ ਕਿ ਇਸ Lockdown ਨੇ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਮਿਲ ਬਰਤਨ ਦਾ ਮੌਕਾ ਦਿੱਤਾ ਹੈ ,ਜਿਹੜੇ ਲੋਕ ਹਰ ਵੇਲੇ ਕੰਮ ਕਾਰ ਵਿਚ ਲੱਗੇ ਰਹਿੰਦੇ ਸੀ , ਉਹ ਅੱਜਕਲ ਆਪਣੇ ਪਰਿਵਾਰ ਦੇ ਮੇਂਬਰ ਨਾਲ ਆਪਣਾ ਜ਼ਿਆਦਾ ਸਮਾਂ ਬਿਤਾ ਰਹੇ ਨੇ , ਤੇ ਲੋਕ ਆਪਣੇ ਬੱਚਿਆਂ ਨੂੰ ਸਮਾਂ ਦੇ ਰਹੇ ਹਨ | ਬਜ਼ੁਰਗਾਂ ਨਾਲ ਵੀ ਆਪਣੀਆਂ ਗੱਲਾਂ ਸਾਂਝੀਆਂ ਕਰ ਰਹੇ ਨੇ |
- ਚੌਥਾ ਲਾਭ ਇਹ ਹੈ ਕਿ ਲੋਕ ਹੁਣ ਆਪਣੇ ਘਰ ਦਾ ਬਣਿਆ ਖਾਣਾ ਹੀ ਖਾ ਰਹੇ ਨੇ ਜਿਸ ਨਾਲ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਆ ਰਿਹਾ ਹੈ ਤੇ ਹੁਣ ਲੋਕ ਬਾਹਰ ਦਾ ਖਾਣਾ ਜਿਵੇ ਕੀ ਫਾਸਟ ਫ਼ੂਡ ਨਹੀਂ ਖਾ ਰਹੇ |
- ਪੰਜਵਾ ਇਹ ਹੈ ਹੁਣ Lockdown ਕਰਕੇ ਆਵਾਜਾਈ ਦੇ ਸਾਧਨ ਨਹੀਂ ਚਲ ਰਹੇ ਜਿਸ ਕਰਕੇ ਰੋਡ਼ ਹਾਦਸਿਆਂ ਵਿੱਚ ਜਾਨ ਗਵਾਨ ਵਾਲਿਆਂ ਦਾ ਆਕੜਾ ਪੂਰਾ ਬੰਦ ਹੈ | ਆਵਾਜਾਈ ਨਾ ਹੋਣ ਕਰਕੇ ਵਾਹਨਾਂ ਦਾ ਪ੍ਰਦੂਸ਼ਣ ਵੀ ਨਹੀਂ ਹੋ ਰਿਹਾ |

0 Comments