Duolingo English Test - ਬਾਰੇ ਜਾਣਕਾਰੀ
![]() |
Image source : Duolingo.com |
ਅੱਜ ਦੇ ਦੌਰ ਵਿੱਚ ਹਰ ਬੰਦਾ ਵਿਦੇਸ਼ ਜਾਣਾ ਚਾਹੁੰਦਾ ਹੈ। ਪਰ ਖ਼ਾਸ ਤੋਰ ਤੇ ਪੰਜਾਬ ਵਿੱਚ ਇਹ ਰਿਵਾਇਤ ਸੱਭ ਤੋਂ ਵੱਧ ਚੱਲ ਰਹੀ ਹੈ | ਪੰਜਾਬ ਵਿੱਚ ਹਰ ਸਾਲ ਕਿੰਨੇ ਹੀ ਵਿਅਕਤੀ ਵਿਦੇਸ਼ ਜਾਂਦੇ ਹਨ ਜਿਨ੍ਹਾਂ ਵਿੱਚੋ ਸੱਭ ਤੋਂ ਵੱਧ ਵਿਦਿਆਰਥੀ Study visa ਤੇ CANADA, AUSTRALIA, USA ਪੜ੍ਹਨ ਜਾਂਦੇ ਹਨ | Study visa ਲੈਣ ਲਈ ਉਹਨਾਂ ਨੂੰ ਸੱਭ ਤੋਂ ਪਹਿਲਾਂ ਇੱਕ ਟੈਸਟ ਦੇਣਾ ਪੈਂਦਾ ਹੈ ਜਿਸ ਨਾਲ ਉਹਨਾਂ ਦੀ English ਪੜ੍ਹਨ ਦੀ ਕਾਬਲਿਯਤ ਜਾਣੀ ਜਾਂਦੀ ਹੈ |
ਪਹਿਲਾ ਤਾ ਸਾਰੇ ਵਿਦਿਆਰਥੀ , ਸਿਰਫ ਇਕ ਹੀ ਟੈਸਟ ਦਿੰਦੇ ਸੀ ਜਿਸ ਨੂੰ IELTS ( International English Language Testing System ) ਕਿਹਾ ਜਾਂਦਾ ਹੈ , ਜਿਸ ਵਿਚ ਵਧਿਆ ਬੈਂਡ ਆਉਨ ਨਾਲ ਵਿਦਿਆਰਥੀ ਵਿਦੇਸ਼ ਦੇ colleges, ਯੂਨੀਵਰਸਿਟੀ ਵਿੱਚ ਦਾਖਲਾ ਲੈ ਸਕਦਾ ਹੈ | ਪਰ ਬਹੁਤ ਸਾਰੇ ਵਿਅਕਤੀ ਇਸ ਟੈਸਟ ਨੂੰ ਪਾਸ ਨਹੀਂ ਸੀ ਕਰ ਪਾਂਦੇ ਪਰ ਹੁਣ ਉਹਨਾਂ ਦੀ ਇਸ ਮੁਸ਼ਕਿਲ ਦਾ ਹੱਲ ਲੱਭ ਗਿਆ ਹੈ ਜਿਸ ਦਾ ਨਾਂ ਹੈ Duolingo English Test .
ਚੱਲੋ ਜਾਣਦੇ ਹਾਂ ਕਿ ਹੈ Duolingo English Test
Duolingo English Test ਇਕ ਅਮੇਰਿਕਨ based ਇੰਗਲਿਸ਼ ਟੈਸਟ ਹੈ ਜਿਸ ਨਾਲ ਲੋਕਾਂ ਦੀ ਇੰਗਲਿਸ਼ ਪੜ੍ਹਨ ਤੇ ਸਮਝਣ ਦੀ ਕਾਬਲਿਅਤ ਨੂੰ ਮਾਪਿਆ ਜਾਂਦਾ ਹੈ | ਕੋਰੋਨਾ ਵਾਇਰਸ ਦੇ ਆਣ ਨਾਲ ਸਾਰੇ ਦੇਸ਼ ਪੂਰੀ ਤਰ੍ਹਾਂ lockdown ਕਰ ਦਿਤੇ ਗਏ ਜਿਸ ਕਰਕੇ ਸੱਭ ਕੁਛ ਬੰਦ ਹੋ ਗਿਆ ਤੇ ਨਾਲ ਹੀ Ielts Exam ਲੈਣ ਵਾਲੇ ਸੈਂਟਰ ਵੀ ਬੰਦ ਹੋ ਗਏ |
ਪਰ Duolingo ਟੈਸਟ ਇਕ ਅਜਿਹਾ ਟੈਸਟ ਹੈ ਜਿਸ ਨੂੰ ਕਰਨ ਲਈ ਕਿਸੇ ਵੀ ਸਥਾਨ ਤੇ ਜਾਣ ਦੀ ਲੋੜ ਨਹੀਂ ਪੈਂਦੀ ਇਹ ਪੂਰਾ Digital Test ਹੈ ਜਿਸ ਨੂੰ ਅਸੀਂ ਔਨਲਾਈਨ ਹੀ ਕਰ ਸਕਦੇ ਹੈ |
ਹੁਣ ਜਾਂਦੇ ਹੈ ਕਿ ਇਸ ਟੈਸਟ ਨੂੰ ਦੇਣ ਲਈ ਕਿ -ਕਿ Requirement ਹੈ :
Test requirements
Information Link : https://englishtest.duolingo.com/applicants
You must have
Your passport, driver's license or government ID (ਇਕ ਪਰੂਫ )
A quiet, well-lit room ( ਇਕ ਸ਼ਾਂਤ ਤੇ ਖਾਲੀ ਕਮਰਾ )
60 minutes of free time ( 60 ਮਿੰਟ ਦਾ ਸਮਾਂ )
A reliable internet connection ( ਵਧਿਆ ਇੰਟਰਨੈਟ ਕੰਨੇਕਸ਼ਨ )
A computer ( ਇੱਕ ਕੰਪਿਊਟਰ ਜਾਂ ਲੈਪਟਾਪ )
ਤੇ ਤੁਹਾਡੇ ਕੰਪਿਊਟਰ ਜਾਂ ਲੈਪਟਾਪ ਵਿੱਚ ਹੇਠਾਂ ਲਿਖਿਆ ਸੱਭ ਕੁਛ ਹੋਣਾ ਚਾਹੀਦਾ ਹੈ :
A supported browser
A front-facing camera
A microphone
Speakers
DUOLINGO ਤੇ Ielts Scores ਦਾ ਵੇਰਵਾ :
Information link : https://englishtest.duolingo.com/scores
Duolingo | IELTS | Description |
---|---|---|
10 | 1.5 |
|
15 | 2 | |
20-25 | 2.5 | |
30-40 | 3 | |
45-50 | 3.5 | |
55-60 | 4 |
|
65-70 | 4.5 | |
75-80 | 5 | |
85-90 | 5.5 |
|
95-100 | 6 | |
105-110 | 6.5 | |
115-120 | 7 | |
125-130 | 7.5 |
|
135-140 | 8 | |
145-150 | 8.5 | |
155-160 | 9 |
For More Information must visit official site : https://englishtest.duolingo.com/
0 Comments