Ticker

6/recent/ticker-posts

Advertisement

Bitcoin ਹੁੰਦਾ ਕਿ ਹੈ ? ਅਤੇ ਇਸ ਨੂੰ ਕਿੱਥੇ ਰੱਖਿਆ ਜਾਂਦਾ ਹੈ , ਇਸ ਦੇ ਕੀ ਨੁਕਸਾਨ ਹਨ |


 Bitcoin ਹੁੰਦਾ ਕਿ ਹੈ ? ਅਤੇ ਇਸ ਨੂੰ ਕਿੱਥੇ ਰੱਖਿਆ ਜਾਂਦਾ ਹੈ , ਇਸ ਦੇ ਕੀ  ਨੁਕਸਾਨ ਹਨ ||

What is Bitcoin ? Where it is stored and What are its demerits.



André François McKenzie on Unsplash



ਅੱਜ ਦੇ ਇਸ ਲੇਖ ਵਿੱਚ ਆਪਾ ਗੱਲ ਕਰਾਗੇ Bitcoin ਦੇ ਬਾਰੇ | ਅੱਜਕਲ bitcoin ਬਹੁਤ ਹੀ ਮਸ਼ਹੂਰ ਹੋ ਚੁੱਕਾ ਹੈ , ਇਸ ਦੇ ਬਾਰੇ ਹਰ ਇਕ ਵਿਅਕਤੀ ਦੇ ਅਲਗ -ਅਲਗ ਸਵਾਲ ਹਨ | ਜਿਵੇ ਕਿ Bitcoin ਹੁੰਦਾ ਕੀ ਹੈ ਤੇ ਇਹ ਕਿਸ ਤਰਾਂ ਕੰਮ ਕਰਦਾ ਹੈ ਅਤੇ ਇਸ ਨੂੰ ਕਿੱਥੇ ਰੱਖਿਆ ਜਾਂਦਾ ਹੈ |


ਅੱਜ ਕੱਲ ਇੰਟਰਨੈਟ ਦੀ ਮਦਦ ਨਾਲ ਪੈਸਾ ਕਮਾਉਣਾ ਵੀ ਸੰਭਵ ਹੈ. ਇੱਥੇ ਬਹੁਤ ਸਾਰੇ ਤਰੀਕੇ ਹਨ ਜੋ ਅਸੀਂ ਆਪਣੇ ਘਰ ਤੋਂ ਹੀ ਇੰਟਰਨੈਟ ਤੋਂ ਪੈਸੇ ਕਮਾ ਸਕਦੇ ਹਾਂ. ਇਕ ਤਰੀਕਾ Bitcoin ਹੈ ਜਿਸ ਨਾਲ ਅਸੀਂ ਬਹੁਤ ਸਾਰਾ ਪੈਸਾ ਕਮਾ ਸਕਦੇ ਹਾਂ |





ਸੱਭ ਤੋਂ ਪਹਿਲਾ ਜਾਣਾਂਗੇ  - Bitcoin ਹੁੰਦਾ ਕਿ ਹੈ ?


Bitcoin ਇੱਕ Virtual Currency ਮਤਲੱਬ ਇੱਕ Digital Currency ਹੈ ਜੋ ਕਿ ਬਾਕੀ Currencies Rupee , Dollar , Pound ਤੋਂ ਵੱਖਰੀ ਹੈ ਕਿਉਕਿ Bitcoin ਨੂੰ ਨਾ ਅਸੀਂ ਦੇਖ ਸਕਦੇ ਹਾਂ ਤੇ ਨਾ ਹੀ ਇਸ ਨੂੰ ਹੱਥ ਲੱਗਾ ਸਕਦੇ ਹਾਂ |

Bitcoin ਨੂੰ ਤਾ ਸਿਰਫ Online Wallet ਵਿਚ ਰੱਖ ਸਕਦੇ ਹਾਂ | Bitcoin ਦੀ ਖੋਜ Satoshi Nakamoto ਨੇ 2009 ਵਿਚ ਕੀਤੀ ਸੀ | ਉਸ ਤੋਂ ਬਾਦ ਹਰ ਸਾਲ ਇਹ Currency ਮਸ਼ਹੂਰ ਹੁੰਦੀ ਗਈ | ਅਸਲ ਵਿਚ Bitcoin ਇਕ Decentralized Currency ਹੈ ਮਤਲਬ ਇਸ ਦੀ ਦੇਖ ਰੇਖ ਲਈ ਕੋਈ ਬੈਂਕ, ਸਰਕਾਰ ਯਾ ਔਟੋਰਿਟੀ ਨਹੀਂ ਹੈ ਤੇ ਨਾ ਹੀ ਇਸ ਦਾ ਕੋਈ ਮਾਲਿਕ ਹੈ |

Bitcoin ਦਾ ਇਸਤੇਮਾਲ ਅੱਜ ਕੱਲ Online Payment ਕਰਨ ਲਈ ਕੀਤਾ ਜਾਂਦਾ ਹੈ | ਹਰ ਥਾਂ ਇਸ ਦਾ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਹੈ | Online Develpoer,ਵੱਡੇ -ਵੱਡੇ ਵਪਾਰੀ Currency ਦਾ ਇਸਤੇਮਾਲ ਦੁਨਿਆਵੀ ਪੱਧਰ ਤੇ ਕਰ ਰਹੇ ਹਨ | Bitcoin ਨਾਲ ਕੀਤੀ ਗਈ ਹਰ Transaction ਨੂੰ ਇਕ Public Ledger ਖਾਤੇ ਵਿੱਚ ਰਿਕਾਰਡ ਕੀਤਾ ਜਾਂਦਾ ਹੈ ਜਿਸ ਨੂੰ Bitcoin ਦੀ ਭਾਸ਼ਾ ਵਿੱਚ "Block chain " ਕਿਹਾ ਜਾਂਦਾ ਹੈ |


Bitcoin ਦੀ ਕੀਮਤ ?

Bitcoin ਦੀ ਅੱਜ ਦੇ ਸਮੇਂ ਵਿੱਚ ਕੀਮਤ $11,855 ਮਤਲੱਬ ਇੱਕ Bitcoin ਦੀ ਕੀਮਤ ਭਾਰਤੀ ਰੁੱਪਏ ਵਿੱਚ 8,85,000 ਹੈ | ਇਸ ਦੀ ਕੀਮਤ ਵੱਧਦੀ -ਕੱਟਦੀ ਰਹਿੰਦੀ ਹੈ ਕਿਉਂਕਿ ਇਸ ਨੂੰ ਕੋਈ ਕੰਟਰੋਲ ਨਹੀਂ ਕਰਦਾ ਪਰ ਡਿਮਾਂਡ ਦੇ ਹਿਸਾਬ ਨਾਲ ਇਹ ਬਦਲਦੀ ਰਹਿੰਦੀ ਹੈ |





Bitcoin ਨੂੰ ਕਿੱਥੇ ਰੱਖਿਆ ਜਾਂਦਾ ਹੈ ?

Bitcoin ਨੂੰ ਸਿਰਫ Electronic ਸਟੋਰ ਵਿੱਚ ਰੱਖਿਆ ਜਾਂਦਾ ਹੈ | ਇੱਕ ਅਲੱਗ ID ਬਣਾ ਕੇ ਇਸ ਨੂੰ ਉਸ ਵਿੱਚ ਰੱਖਿਆ ਜਾਂਦਾ ਹੈ |


Bitcoin ਨੂੰ ਖਰੀਦਣ ਅਤੇ ਵੇਚਣ ਲਈ ਦੁਨੀਆ ਵਿੱਚ ਕਈ ਤਰ੍ਹਾਂ ਦੇ Aap ਹਨ ਜਿਵੇ ਕਿ Zebpay ਅਤੇ ਅਨੇਕਾਂ ਹੀ ਹੋਰ | ਇਹਨਾਂ ਦੁਆਰਾ ਹੀ Bitcoin ਖਰੀਦਿਆ ਅਤੇ ਵੇਚਿਆ ਜਾਂਦਾ ਹੈ |



Bitcoin ਦੀ ਵਰਤੋਂ ਦੇ ਨੁਕਸਾਨ :



1. ਇਸ ਨੂੰ ਕੋਈ ਕੰਟਰੋਲ ਨਹੀਂ ਕਰਦਾ | ਇਸ ਦੀ ਕੀਮਤ ਅਚਾਨਕ ਵਧਦੀ -ਕੱਟਦੀ ਰਹਿੰਦੀ ਹੈ ਤਾਂ ਇਸ ਕਰਕੇ ਇਸ ਵਿਚ ਥੋੜ੍ਹਾ ਰਿਸਕ ਹੈ |


2. ਔਨਲਾਈਨ ਹੋਣ ਕਰਕੇ ਇਸ ਦੇ ਹੈਕ ਹੋਣ ਦਾ ਵੀ ਖ਼ਤਰਾ ਹੈ | ਜੇ ਕੀਤੇ ਤੁਹਾਡਾ ਅਕਾਊਂਟ ਹੈਕ ਹੋ ਜਾਵੇ ਤਾ ਤੁਸੀ ਸਾਰੇ Bitcoin ਖੋ ਦਵੋਗੇ |


ਇਸ ਕਰਕੇ Bitcoin ਖਰੀਦ ਜਾਂ ਵੇਚਣ ਤੋਂ ਪਹਿਲਾ ਇਸ ਬਾਰੇ ਸਭ ਕੁਛ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ ਤਾ ਕਿ ਤੁਹਾਨੂੰ ਫਿਊਚਰ ਵਿੱਚ ਕੋਈ ਮੁਸ਼ਕਲ ਨਾ ਹੋਵੇ |


ਉਮੀਦ ਕਰਦੇ ਹਾਂ ਕੇ ਤੁਹਾਨੂੰ ਇਹ ਜਾਣਕਾਰੀ ਵਧੀਆ ਲਗੀ ਹੋਵੇ ਗਈ | ਇਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾ ਨਾਲ ਜਰੁਰ ਸਾਂਝਾ ਕਰੋ ਜੀ | ਧੰਨਵਾਦ 



Post a Comment

0 Comments